ਮੱਜ ਦੇ ਦੁੱਧ ਵਿੱਚ ਖੂਨ ਆ ਰਿਹਾ ਜੀ ਜਾਂ ਚੁਆਈ ਕਰਦੇ ਆ ਤੇ ਉਸਦਾ ਟਰੀਟਮੈਂਟ ਤੇ ਕਾਰਨ ਕੀ ਹ ਮਤਲਬ ਟਰੀਟਮੈਂਟ ਕੀ ਹ ਉਹਦਾ