ਸ਼੍ਰੀ ਮਾਨ ਜੀ ਮੈਂ ਆਪ ਜੀ ਆਪਜੀ ਨੂੰ ਮੱਝ ਦੀ ਫੋਟੋ ਭੇਜ ਰਿਹਾ ਹਾਂ ਜੋ ਕਿ ਪੰਜ ਮਹੀਨੇ ਪਹਿਲਾਂ ਸੂਈ ਸੀ ਦੀ ਸਿਹਤ ਬਹੁਤ ਵਧੀਆ ਸੀ ਪਰ ਹੁਣ ਸਿਹਤ ਕਮਜ਼ੋਰ ਲਗ ਰਹੀ ਹੈ ਅਤੇ ਹੀਟ ਵਿਚ ਵੀ ਨਹੀਂ ਆਈ ਖੁਰਾਕ ਵੀ ਵਧੀਆ ਦੇ ਰਹੇ ਹਾਂ ਐਗਰੀਮਿਨ ਮਿਕਸਚਰ ਵੀ ਦੇ ਰਹੇ ਹਾਂ ਖਾਂਦੀ ਪੀਂਦੀ ਠੀਕ ਹੈ